ਏਡਰੀਆਟਿਕ ਸਮੁੰਦਰ
ਏਡਰੀਆਟਿਕ ਸਮੁੰਦਰ | |
---|---|
ਸਥਿਤੀ | ਯੂਰਪ |
ਗੁਣਕ | 43°N 15°E / 43°N 15°E |
Primary inflows | ਅਦੀਜ, ਬੋਜਾਨਾ, ਦਰਿਨ, ਕਰਕਾ, ਨੇਰਤਵਾ, ਪੋ, ਸੋਚਾ |
Primary outflows | ਆਇਓਨੀਆਈ ਸਮੁੰਦਰ |
Basin countries | ਇਟਲੀ, ਸਲੋਵੇਨੀਆ, ਕ੍ਰੋਏਸ਼ੀਆ, ਬੋਸਨੀਆ-ਹਰਜ਼ੇਗੋਵੀਨਾ, ਮੋਂਟੇਨੇਗਰੋ, ਅਤੇ ਅਲਬਾਨੀਆ (ਸਰਹੱਦੀ); ਸਵਿਟਜ਼ਰਲੈਂਡ ਅਤੇ ਫ਼ਰਾਂਸ (ਅੰਦਰ ਡਿੱਗਦੇ ਦਰਿਆਵਾਂ ਦੇ ਬੇਟ) |
Residence time | 3.4±0.4 ਸਾਲ |
Salinity | 38–39 PSU |
Islands | 1300 ਤੋਂ ਉੱਤੇ |
Settlements | ਬਾਰੀ, ਵੈਨਿਸ, ਤ੍ਰਿਏਸਤੇ, ਸਪਲਿਤ, ਪਿਸਕਾਰਾ, ਰਿਮੀਨੀ, ਰਿਜੇਕਾ, ਦੁਰਸ, ਅੰਕੋਨਾ, ਜ਼ਦਰ, ਵਲੋਰੇ, ਬ੍ਰਿੰਦੀਸੀ, ਦੁਬਰੋਵਨਿਕ |
ਏਡਰੀਆਟਿਕ ਸਮੁੰਦਰ, (/[invalid input: 'icon']ˌeɪdriˈæt[invalid input: 'ɨ']k/) (ਅਲਬਾਨੀਆਈ: [Deti Adriatik] Error: ((Lang)): text has italic markup (help), ਕ੍ਰੋਏਸ਼ੀਆਈ ਅਤੇ ਮੋਂਟੇਨੇਗਰੀ: Jadransko more, Italian: mare Adriatico, Slovene: [Jadransko morje] Error: ((Lang)): text has italic markup (help)) ਇੱਕ ਜਲ-ਪਿੰਡ ਹੈ ਜੋ ਇਤਾਲਵੀ ਪਰਾਇਦੀਪ ਨੂੰ ਬਾਲਕਨ ਪਾਰਾਇਦੀਪ ਅਤੇ ਐਪਨੀਨ ਪਹਾੜਾਂ ਨੂੰ ਦਿਨਾਰੀ ਐਲਪ ਪਹਾੜਾਂ ਅਤੇ ਨੇੜਲੇ ਹੋਰ ਪਹਾੜਾਂ ਤੋਂ ਵੱਖ ਕਰਦਾ ਹੈ। ਇਹ ਭੂ-ਮੱਧ ਸਮੁੰਦਰ ਦੀ ਸਭ ਤੋਂ ਉੱਤਰੀ ਸ਼ਾਖਾ ਹੈ ਜੋ ਓਤਰਾਂਤੋ ਪਣਜੋੜ (ਜਿੱਥੇ ਇਹ ਆਇਓਨੀਆਈ ਸਮੁੰਦਰ ਨਾਲ਼ ਮਿਲਦਾ ਹੈ) ਤੋਂ ਲੈ ਕੇ ਉੱਤਰ-ਪੱਛਮ ਵੱਲ ਅਤੇ ਪੋ ਘਾਟੀ ਤੱਕ ਫੈਲਿਆ ਹੋਇਆ ਹੈ। ਇਸ ਸਮੁੰਦਰ ਉੱਤੇ ਤੱਟ ਰੱਖਣ ਵਾਲ਼ੇ ਦੇਸ਼ ਇਟਲੀ, ਕ੍ਰੋਏਸ਼ੀਆ, ਸਲੋਵੇਨੀਆ, ਅਲਬਾਨੀਆ, ਮੋਂਟੇਨੇਗਰੋ ਅਤੇ ਬੋਸਨੀਆ-ਹਰਜ਼ੇਗੋਵੀਨਾ ਸ਼ਾਮਲ ਹਨ।
ਹਵਾਲੇ
[ਸੋਧੋ]ਆਰਕਟਿਕ ਮਹਾਂਸਾਗਰ | |
---|---|
ਅੰਧ ਮਹਾਂਸਾਗਰ | ਏਡਰੀਆਟਿਕ ਸਮੁੰਦਰ · ਈਜੀਅਨ ਸਮੁੰਦਰ · ਅਲਬੋਰਾਈ ਸਮੁੰਦਰ · ਬਹੀਰਾ ਸਮੁੰਦਰ · ਅਰਜਨਟੀਨੀ ਸਮੁੰਦਰ · ਬੈਫ਼ਿਨ ਖਾੜੀ · ਬਲੀਰਿਕ ਸਮੁੰਦਰ · ਬਾਲਟਿਕ ਸਮੁੰਦਰ · ਬਿਸਕੇ ਦੀ ਖਾੜੀ · ਬੋਥਨੀਆ ਦੀ ਖਾੜੀ · ਕੰਪੇਚ ਦੀ ਖਾੜੀ · ਫ਼ੰਡੀ ਦੀ ਖਾੜੀ · ਕਾਲ਼ਾ ਸਮੁੰਦਰ · ਬੋਥਨੀਆਈ ਸਮੁੰਦਰ · ਕਰੀਬੀਆਈ ਸਮੁੰਦਰ · ਸੈਲਟਿਕ ਸਮੁੰਦਰ · ਡੇਵਿਸ ਪਣਜੋੜ · ਡੈੱਨਮਾਰਕ ਪਣਜੋੜ · ਅੰਗਰੇਜ਼ੀ ਖਾੜੀ · ਫ਼ੋਕਸ ਹੌਜ਼ੀ · ਗਰੀਨਲੈਂਡ ਸਮੁੰਦਰ · ਬੋਥਨੀਆ ਦੀ ਖਾੜੀ · ਫ਼ਿਨਲੈਂਡ ਦੀ ਖਾੜੀ · ਸ਼ੇਰ ਦੀ ਖਾੜੀ · ਗਿਨੀ ਦੀ ਖਾੜੀ · ਮੇਨ ਦੀ ਖਾੜੀ · ਮੈਕਸੀਕੋ ਦੀ ਖਾੜੀ · ਸੇਂਟ ਲਾਰੰਸ ਦੀ ਖਾੜੀ · ਵੈਨੇਜ਼ੁਏਲਾ ਦੀ ਖਾੜੀ · ਹਡਸਨ ਖਾੜੀ · ਜੇਮਜ਼ ਖਾੜੀ · ਇਓਨੀਓ ਸਮੁੰਦਰ · ਆਇਰਲੈਂਡੀ ਸਮੁੰਦਰ · ਇਰਮਿੰਗਰ ਸਮੁੰਦਰ · ਲਾਬਰਾਡੋਰ ਸਮੁੰਦਰ · ਲੈਵੰਤੀਨ ਸਮੁੰਦਰ · ਲਿਬੀਆਈ ਸਮੁੰਦਰ · ਲਿਗੂਰੀ ਸਮੁੰਦਰ · ਮਾਰਮਰਾ ਸਮੁੰਦਰ · ਭੂ-ਮੱਧ ਸਮੁੰਦਰ · ਮਿਰਤੋਈ ਸਮੁੰਦਰ · ਉੱਤਰੀ ਸਮੁੰਦਰ · ਨਾਰਵੇਈ ਸਮੁੰਦਰ · ਸਰਗਾਸੋ ਸਮੁੰਦਰ · ਅਲਾਂਦ ਸਮੁੰਦਰ · ਅਜ਼ੋਵ ਸਮੁੰਦਰ · ਕ੍ਰੇਤ ਸਮੁੰਦਰ · ਹਬਰੀਦ ਸਮੁੰਦਰ · ਥਰਾਸੀਆਈ ਸਮੁੰਦਰ · ਟਿਰਹਿਨੀਆਈ ਸਮੁੰਦਰ · ਵਾਦਨ ਸਮੁੰਦਰ |
ਹਿੰਦ ਮਹਾਂਸਾਗਰ | |
ਪ੍ਰਸ਼ਾਂਤ ਮਹਾਂਸਾਗਰ | ਅਰਾਫੁਰਾ ਸਮੁੰਦਰ · ਬਾਲੀ ਸਮੁੰਦਰ · ਬੰਦਾ ਸਮੁੰਦਰ · ਬੈਰਿੰਗ ਸਮੁੰਦਰ · ਬਿਸਮਾਰਕ ਸਮੁੰਦਰ · ਬੋਹਾਈ ਸਮੁੰਦਰ · ਬੋਹੋਲ ਸਮੁੰਦਰ · ਕਮੋਤਸ ਸਮੁੰਦਰ · ਸੈਲਬਸ ਸਮੁੰਦਰ · ਸਰਾਮ ਸਮੁੰਦਰ · ਚਿਲੀਆਈ ਸਮੁੰਦਰ · ਕੋਰਲ ਸਮੁੰਦਰ · ਪੂਰਬੀ ਚੀਨ ਸਮੁੰਦਰ · ਫ਼ਲੋਰਸ ਸਮੁੰਦਰ · ਅਲਾਸਕਾ ਦੀ ਖਾੜੀ · ਕੈਲੀਫ਼ੋਰਨੀਆ ਦੀ ਖਾੜੀ · ਕਾਰਪੈਂਟਰੀਆ ਦੀ ਖਾੜੀ · ਫ਼ੋਨਸੇਕਾ ਦੀ ਖਾੜੀ · ਥਾਈਲੈਂਡ ਦੀ ਖਾੜੀ · ਤੋਨਕਿਨ ਦੀ ਖਾੜੀ · ਹਲਮਾਹੇਰਾ ਸਮੁੰਦਰ · ਜਾਵਾ ਸਮੁੰਦਰ · ਕੋਰੋ ਸਮੁੰਦਰ · ਮਕੱਸਰ ਪਣਜੋੜ · ਮਾਲੋਕਾ ਸਮੁੰਦਰ · ਮੋਰੋ ਖਾੜੀ · ਫ਼ਿਲਪੀਨ ਸਮੁੰਦਰ · ਸਾਲਿਸ਼ ਸਮੁੰਦਰ · ਸਾਵੂ ਸਮੁੰਦਰ · ਜਪਾਨ ਸਮੁੰਦਰ · ਅਖ਼ੋਤਸਕ ਸਮੁੰਦਰ · ਸੇਤੋ ਪ੍ਰਵੇਸ਼ ਸਮੁੰਦਰ · ਸਿਬੂਆਨ ਸਮੁੰਦਰ · ਸੋਲੋਮਨ ਸਮੁੰਦਰ · ਦੱਖਣੀ ਚੀਨ ਸਮੁੰਦਰ · ਸੁਲੂ ਸਮੁੰਦਰ · ਤਸਮਾਨ ਸਮੁੰਦਰ · ਵਿਸਾਇਅਨ ਸਮੁੰਦਰ · ਪੀਲ਼ਾ ਸਮੁੰਦਰ |
ਦੱਖਣੀ ਮਹਾਂਸਾਗਰ | ਐਮੰਡਸਨ ਸਮੁੰਦਰ · ਬੈਲਿੰਗਜ਼ਹਾਊਸਨ ਸਮੁੰਦਰ · ਸਹਿਕਾਰਤਾ ਸਮੁੰਦਰ · ਪੁਲਾੜ-ਯਾਤਰੀ ਸਮੁੰਦਰ · ਡੇਵਿਸ ਸਮੁੰਦਰ · ਡਰਵਿਲ ਸਮੁੰਦਰ · ਰਾਜਾ ਹਾਕੋਨ ੭ਵਾਂ ਸਮੁੰਦਰ · ਲਜ਼ਾਰੇਵ ਸਮੁੰਦਰ · ਰੀਸਰ-ਲਾਰਸਨ ਸਮੁੰਦਰ · ਮੌਸਨ ਸਮੁੰਦਰ · ਰਾਸ ਸਮੁੰਦਰ · ਸਕਾਚੀਆ ਸਮੁੰਦਰ · ਸੋਮੋਵ ਸਮੁੰਦਰ · ਵੈਡਲ ਸਮੁੰਦਰ |
ਘਿਰੇ ਹੋਏ ਸਮੁੰਦਰ |
Text is available under the CC BY-SA 4.0 license; additional terms may apply.
Images, videos and audio are available under their respective licenses.