ਪਿਚੋਰਾ ਸਮੁੰਦਰ
ਪਿਚੋਰਾ ਸਮੁੰਦਰ (ਰੂਸੀ: Печо́рское мо́ре, ਜਾਂ ਪੇਚੋਰਸਕੋਈ ਮੋਰੇ), ਰੂਸ ਦੇ ਉੱਤਰ-ਪੱਛਮ ਵੱਲ ਸਥਿਤ ਇੱਕ ਸਮੁੰਦਰ ਹੈ ਜੋ ਬਰੰਟਸ ਸਮੁੰਦਰ ਦਾ ਸਭ ਤੋਂ ਦੱਖਣ-ਪੂਰਬੀ ਹਿੱਸਾ ਹੈ।
ਹਵਾਲੇ
Text is available under the CC BY-SA 4.0 license; additional terms may apply.
Images, videos and audio are available under their respective licenses.