ਲਾਲ ਸਮੁੰਦਰ
ਲਾਲ ਸਮੁੰਦਰ | |
---|---|
![]() | |
ਗੁਣਕ | 22°N 38°E / 22°N 38°E |
ਵੱਧ ਤੋਂ ਵੱਧ ਲੰਬਾਈ | 2,250 km (1,400 mi) |
ਵੱਧ ਤੋਂ ਵੱਧ ਚੌੜਾਈ | 355 km (221 mi) |
Surface area | 438,000 km2 (169,000 sq mi) |
ਔਸਤ ਡੂੰਘਾਈ | 490 m (1,610 ft) |
ਵੱਧ ਤੋਂ ਵੱਧ ਡੂੰਘਾਈ | 2,211 m (7,254 ft) |
Water volume | 233,000 km3 (56,000 cu mi) |
ਲਾਲ ਸਮੁੰਦਰ ਅਫ਼ਰੀਕਾ ਅਤੇ ਏਸ਼ੀਆ ਵਿਚਕਾਰ ਪੈਂਦਾ ਹਿੰਦ ਮਹਾਂਸਾਗਰ ਦੀ ਇੱਕ ਖ਼ਾਰੀ ਖਾੜੀ ਹੈ। ਮਹਾਂਸਾਗਰ ਨਾਲ਼ ਜੋੜ ਦੱਖਣ ਵੱਲ ਬਬ ਅਲ ਮੰਦੇਬ ਪਣਜੋੜ ਅਤੇ ਅਦਨ ਖਾੜੀ ਰਾਹੀਂ ਹੈ। ਉੱਤਰ ਵੱਲ ਸਿਨਾਈ ਪਰਾਇਦੀਪ, ਅਕਬ ਖਾੜੀ ਅਤੇ ਸਵੇਜ਼ ਖਾੜੀ (ਜੋ ਸਵੇਜ਼ ਨਹਿਰ ਵੱਲ ਜਾਂਦੀ ਹੈ) ਹਨ। ਇਸ ਸਮੁੰਦਰ ਹੇਠ ਲਾਲ ਸਮੁੰਦਰ ਤੇੜ ਹੈ ਜੋ ਮਹਾਨ ਤੇੜ ਘਾਟੀ ਦਾ ਹਿੱਸਾ ਹੈ।
ਭੂ-ਵਿਗਿਆਨ
ਖਣਿਜ ਪਦਾਰਥ
![](https://upload.wikimedia.org/wikipedia/commons/thumb/a/ad/Red_sea_stony_beach_taba_egypt.jpg/220px-Red_sea_stony_beach_taba_egypt.jpg)
ਖਣਿਜ ਪਦਾਰਥਾਂ ਦੇ ਅਧਾਰ ਉੱਤੇ ਲਾਲ ਸਮੁੰਦਰ ਦੀ ਗਾਦ ਦੇ ਪ੍ਰਮੁੱਖ ਸੰਘਟਕ ਹੇਠ ਲਿਖੇ ਹਨ:
- ਜੀਵ-ਜਣਨ ਸੰਘਟਕ:
- ਅਰਬਵੇਂ-ਪਥਰਾਟ, foraminifera, pteropods, ਸਿਲੀਕਾਨ-ਪਥਰਾਟ
- ਜਵਾਲਾਮੁਖੀ-ਜਣਨ ਸੰਘਟਕ:
- Tuffites, ਜਵਾਲਾਮੁਖੀ ਸੁਆਹ, montmorillonite, cristobalite, zeolites
- ਭੋਂ-ਜਣਨ ਸੰਘਟਕ:
- ਬਿਲੌਰ, ਸਫਟਿਕ ਖਣਿਜ, ਪੱਥਰ ਟੋਟੇ, ਅਬਰਕ, ਭਾਰੀ ਧਾਤਾਂ, ਪਾਂਡੂ ਧਾਤਾਂ
- Authigenic ਖਣਿਜ:
- Sulfide minerals, aragonite, Mg-calcite, protodolomite, dolomite, quartz, chalcedony.
- ਭਾਫ਼-ਜਣਨ ਖਣਿਜ:
- Magnesite, ਖੜੀਆ ਮਿੱਟੀ, anhydrite, halite, polyhalite
- ਖ਼ਾਰਾ-ਪਾਣੀ ਵਾਸ਼ਪ-ਕਣ:
- Fe-montmorillonite, goethite, hematite, siderite, rhodochrosite, pyrite, sphalerite, anhydrite.
ਨਗਰ ਅਤੇ ਸ਼ਹਿਰ
ਲਾਲ ਸਮੁੰਦਰ ਦੀ ਤਟਰੇਖਾ (ਅਕਬ ਅਤੇ ਸਵੇਜ਼ ਖਾੜੀਆਂ ਦੇ ਤਟ ਸਮੇਤ) ਉੱਤੇ ਸਥਿੱਤ ਨਗਰ ਅਤੇ ਸ਼ਹਿਰ ਹਨ:
|
|
ਹਵਾਲੇ
Text is available under the CC BY-SA 4.0 license; additional terms may apply.
Images, videos and audio are available under their respective licenses.