ਨਾਰਵੇਈ ਸਮੁੰਦਰ
ਨਾਰਵੇਈ ਸਮੁੰਦਰ | |
---|---|
![]() | |
Basin countries | ਨਾਰਵੇ, ਆਈਸਲੈਂਡ |
ਹਵਾਲੇ | [1][2][3] |
ਨਾਰਵੇਈ ਸਮੁੰਦਰ (ਨਾਰਵੇਈ: [Norskehavet] Error: ((Lang)): text has italic markup (help)) ਉੱਤਰੀ ਅੰਧ ਮਹਾਂਸਗਰ ਦਾ ਇੱਕ ਹਾਸ਼ੀਏ ਦਾ ਸਮੁੰਦਰ ਹੈ ਜੋ ਨਾਰਵੇ ਦੇ ਉੱਤਰ-ਪੱਛਮ ਵੱਲ ਸਥਿਤ ਹੈ। ਇਹ ਉੱਤਰੀ ਸਮੁੰਦਰ (ਭਾਵ ਸਕਾਟਲੈਂਡ ਦੇ ਉੱਤਰ ਵੱਲ) ਅਤੇ ਗਰੀਨਲੈਂਡ ਸਮੁੰਦਰ ਵਿਚਕਾਰ ਸਥਿਤ ਹੈ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਉੱਤਰ-ਪੂਰਬ ਵੱਲ ਬਰੰਟਸ ਸਮੁੰਦਰ ਨਾਲ਼ ਜਾ ਮਿਲਦਾ ਹੈ।
ਹਵਾਲੇ
- ↑ Norwegian Sea, Great Soviet Encyclopedia (in Russian)
- ↑ Norwegian Sea, Encyclopædia Britannica on-line
- ↑ ICES, 2007, p. 1
Text is available under the CC BY-SA 4.0 license; additional terms may apply.
Images, videos and audio are available under their respective licenses.