ਗਾਂਧੀ-ਇਰਵਿਨ ਪੈਕਟ
ਗਾਂਧੀ-ਇਰਵਿਨ ਸਮਝੌਤਾ ਲੰਦਨ ਵਿੱਚ ਦੀ ਦੂਜੀ ਗੋਲ ਮੇਜ਼ ਕਾਨਫਰੰਸ ਤੋਂ ਪਹਿਲਾਂ 5 ਮਾਰਚ 1931 ਨੂੰ ਮਹਾਤਮਾ ਗਾਂਧੀ ਅਤੇ ਉਦੋਂ ਭਾਰਤ ਦੇ ਵਾਇਸਰਾਇ, ਲਾਰਡ ਇਰਵਿਨ ਦੁਆਰਾ ਹਸਤਾਖਰ ਇੱਕ ਸਿਆਸੀ ਸਮਝੌਤਾ ਸੀ।[1] ਇਸ ਤੋਂ ਪਹਿਲਾਂ, ਵਾਇਸਰਾਏ ਲਾਰਡ ਇਰਵਿਨ ਨੇ ਅਕਤੂਬਰ 1929 ਵਿੱਚ, ਅਨਿਸਚਿਤ ਭਵਿੱਖ 'ਚ ਭਾਰਤ ਲਈ ਡੋਮੀਨਿਕਨ ਸਟੇਟਸ ਦੀ ਇੱਕ ਅਸਪਸ਼ਟ ਪੇਸ਼ਕਸ਼ ਅਤੇ ਭਵਿੱਖ ਦੇ ਸੰਵਿਧਾਨ ਤੇ ਚਰਚਾ ਕਰਨ ਲਈ ਇੱਕ ਗੋਲਮੇਜ਼ ਕਾਨਫਰੰਸ ਦਾ ਐਲਾਨ ਕੀਤਾ ਸੀ।[2]
ਹਵਾਲੇ
[ਸੋਧੋ]- ↑ "Gandhi।rwin Pact Event List". Gandhi Heritage Portal.
- ↑ Ruhe, Peter.
- ↑ "Gandhi-Irwin Pact". GANDHI - A Pictorial Biography. Bombay Sarvodaya Mandal / Gandhi Book Centre.
Text is available under the CC BY-SA 4.0 license; additional terms may apply.
Images, videos and audio are available under their respective licenses.