ਜਮਨਾ ਲਾਲ ਬਜਾਜ
ਜਮਨਾ ਲਾਲ ਬਜਾਜ | |
---|---|
ਤਸਵੀਰ:Jamnalal Bajaj 2006-03-17.jpg | |
ਜਨਮ | ਕਾਸ਼ੀ ਕਾ ਬਾਸ, ਸੀਕਰ ਰਾਜ ਦੇ ਨੇੜੇ, ਭਾਰਤ | 4 ਨਵੰਬਰ 1889
ਮੌਤ | 11 ਫਰਵਰੀ 1942 ਵਰਧਾ | (ਉਮਰ 57)
ਪੇਸ਼ਾ | ਉਦਯੋਗਪਤੀ, ਸਮਾਜ ਸੇਵਕ, ਆਜ਼ਾਦੀ ਘੁਲਾਟੀਆ, ਬਜਾਜ ਗਰੁੱਪ ਕੰਪਨੀਆਂ (ਸਥਾ. 1926) ਦਾ ਬਾਨੀ |
ਜੀਵਨ ਸਾਥੀ | ਜਾਨਕੀ ਦੇਵੀ ਬਜਾਜ |
ਬੱਚੇ | ਕਮਲਾ ਬਾਈ, ਕਮਲ ਨਯਨ, ਉਮਾ, ਰਾਮ ਕ੍ਰਿਸ਼ਨ, ਮਾਦਲਸਾ |
ਮਾਤਾ-ਪਿਤਾ | ਕਾਨੀਰਾਮ ਅਤੇ ਬਿਰਦੀਬਾਈ |
ਜਮਨਾ ਲਾਲ ਬਜਾਜ (4 ਨਵੰਬਰ 1889 – 11 ਫਰਵਰੀ 1942) ਇੱਕ ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਸੀ।[1] ਉਹ ਮਹਾਤਮਾ ਗਾਂਧੀ ਦਾ ਨਜ਼ਦੀਕੀ ਸਾਥੀ ਅਤੇ ਚੇਲਾ ਸੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਉਸ ਨੂੰ ਆਪਣੇ ਪੁੱਤਰ ਦੇ ਤੌਰ 'ਤੇ ਅਪਣਾ ਲਿਆ ਸੀ। ਉਸ ਨੇ 1926 ਵਿੱਚ ਬਜਾਜ ਗਰੁੱਪ ਕੰਪਨੀ ਦੀ ਸਥਾਪਨਾ ਕੀਤੀ।[2] ਇਸ ਗਰੁੱਪ ਦੀਆਂ ਹੁਣ 24 ਕੰਪਨੀਆਂ ਹਨ।
ਮੁਢਲਾ ਜੀਵਨ
[ਸੋਧੋ]ਹਵਾਲੇ
[ਸੋਧੋ]- ↑ "The Gandhian spirit". Financial Express. 2 January 2000.
- ↑ "In Bajaj family, business sense over-rules ties". Financial Express. 6 April 2012.
Text is available under the CC BY-SA 4.0 license; additional terms may apply.
Images, videos and audio are available under their respective licenses.