For faster navigation, this Iframe is preloading the Wikiwand page for ਹੇਬਲ ਝੀਲ, ਬੰਗਲੌਰ.

ਹੇਬਲ ਝੀਲ, ਬੰਗਲੌਰ

ਹੇਬਲ ਝੀਲ
ਹੇਬਲ ਝੀਲ ਦਾ ਦ੍ਰਿਸ਼
ਹੇਬਲ ਝੀਲ is located in ਭਾਰਤ
ਹੇਬਲ ਝੀਲ
ਹੇਬਲ ਝੀਲ
ਹੇਬਲ ਝੀਲ is located in ਕਰਨਾਟਕ
ਹੇਬਲ ਝੀਲ
ਹੇਬਲ ਝੀਲ
ਹੇਬਲ ਝੀਲ is located in ਬੰਗਲੁਰੂ
ਹੇਬਲ ਝੀਲ
ਹੇਬਲ ਝੀਲ
ਸਥਿਤੀਹੇਬਲ, ਬੰਗਲੋਰ<nowiki>, ਕਰਨਾਟਕ
ਗੁਣਕ13°02′48″N 77°35′13″E / 13.04667°N 77.58694°E / 13.04667; 77.58694
Typeਖੜਾ ਪਾਣੀ
Primary inflowsਬਾਰਸ਼ ਅਤੇ ਸ਼ਹਿਰ ਦੀ ਨਿਕਾਸੀ
Primary outflowsਨਾਲਾ
Catchment area37.5 km² (14.47883 mi²)
Basin countriesਭਾਰਤ
ਬਣਨ ਦੀ ਮਿਤੀ1537
Surface area57 ha (140.9 acres)
Water volume15,200,000 m3 (540,000,000 cu ft) (normal level)
Islands2
Settlementsਬੰਗਲੌਰ

ਹੇਬਲ ਝੀਲ ਬੰਗਲੌਰ ਦੇ ਉੱਤਰ ਵਿੱਚ ਨੈਸ਼ਨਲ ਹਾਈਵੇ 7 ਦਾ ਸਾਹਮਣੇ, ਬੇਲਾਰੀ ਰੋਡ ਅਤੇ ਆਊਟਰ ਰਿੰਗ ਰੋਡ (ORR) ਦੇ ਜੰਕਸ਼ਨ ਦੇ ਨਾਲ ਲਗਦੀ ਝੀਲ ਹੈ। ਇਹ ਕੇਂਪੇ ਗੌੜਾ ਵਲੋਂ 1537 ਵਿੱਚ ਬਣਵਾਈਆਂ ਗਈਆਂ ਤਿੰਨ ਝੀਲਾਂ ਵਿੱਚੋਂ ਇੱਕ ਝੀਲ ਸੀ। ਬੰਗਲੌਰ ਸ਼ਹਿਰ ਦੇ ਖੇਤਰ ਵਿੱਚ ਜ਼ਿਆਦਾਤਰ ਝੀਲਾਂ ਜਾਂ "ਟੈਂਕਾਂ" ਦੀ ਤਰ੍ਹਾਂ ਇਹ ਬੰਨ੍ਹਾਂ ਦੇ ਨਿਰਮਾਣ ਵਰਗੀ ਕੁਦਰਤੀ ਘਾਟੀ ਪ੍ਰਣਾਲੀਆਂ [1] ਦੀ ਮਦਦ ਨਾਲ ਬਣਾਈ ਗਈ ਸੀ। 2000 ਵਿੱਚ ਇੱਕ ਅਧਿਐਨ ਵਿੱਚ ਝੀਲ ਦਾ ਫੈਲਾਅ 75 ਹੈਕਟੇਅਰ ਪਾਇਆ ਗਿਆ ਸੀ ਜਿਸ ਵਿੱਚ ਕੀ ਇਸਨੂੰ 143 ਹੈਕਟੇਅਰ ਦੀ ਸੀਮਾ ਤੱਕ ਵਧਾਉਣ ਦੀ ਯੋਜਨਾ ਸੀ। [2]

2008 ਵਿੱਚ ਝੀਲ ਦੇ ਪ੍ਰਵੇਸ਼ ਦੁਆਰ 'ਤੇ ਬੋਰਡ
2008 ਵਿੱਚ ਝੀਲ ਦਾ ਦ੍ਰਿਸ਼
23 ਅਪ੍ਰੈਲ 2001 ਨੂੰ ਨਾਰਵੇ ਦੇ ਪ੍ਰਧਾਨ ਮੰਤਰੀ ਜੇਨਸ ਸਟੋਲਟਨਬਰਗ ਵੱਲੋਂ ਇੰਡੋ-ਨਾਰਵੇਜਿਅਨ ਵਾਤਾਵਰਣ ਪ੍ਰੋਗਰਾਮ ਦੇ ਤਹਿਤ ਝੀਲ ਦੀ ਸਮੀਖਿਆ ਵੇਲੇ ਲਾਇਆ ਰੁੱਖ

ਹਵਾਲੇ

[ਸੋਧੋ]
  1. Smitha, K. C. (2004). "Urban Governance and Bangalore Water Supply & Sewerage Board (BWSSB)" (PDF). Bangalore: Institute of Social and Economic Change. Archived from the original (PDF) on 19 July 2006.
  2. Ranjani, V. G.; Ramachandra, T. V. (2000), Bathymetric analysis and the characterisation of the Hebbal lake to explore restoration and management options, Energy & Wetlands Research Group, Centre for Ecological Sciences, Indian Institute of Science, Bangalore

ਬਾਹਰੀ ਲਿੰਕ

[ਸੋਧੋ]
{{bottomLinkPreText}} {{bottomLinkText}}
ਹੇਬਲ ਝੀਲ, ਬੰਗਲੌਰ
Listen to this article

This browser is not supported by Wikiwand :(
Wikiwand requires a browser with modern capabilities in order to provide you with the best reading experience.
Please download and use one of the following browsers:

This article was just edited, click to reload
This article has been deleted on Wikipedia (Why?)

Back to homepage

Please click Add in the dialog above
Please click Allow in the top-left corner,
then click Install Now in the dialog
Please click Open in the download dialog,
then click Install
Please click the "Downloads" icon in the Safari toolbar, open the first download in the list,
then click Install
{{::$root.activation.text}}

Install Wikiwand

Install on Chrome Install on Firefox
Don't forget to rate us

Tell your friends about Wikiwand!

Gmail Facebook Twitter Link

Enjoying Wikiwand?

Tell your friends and spread the love:
Share on Gmail Share on Facebook Share on Twitter Share on Buffer

Our magic isn't perfect

You can help our automatic cover photo selection by reporting an unsuitable photo.

This photo is visually disturbing This photo is not a good choice

Thank you for helping!


Your input will affect cover photo selection, along with input from other users.

X

Get ready for Wikiwand 2.0 🎉! the new version arrives on September 1st! Don't want to wait?