ਹਾਂਡੂਰਾਸੀ ਲੈਂਪੀਰਾ
lempira hondureño (ਸਪੇਨੀ) | |
---|---|
ISO 4217 | |
ਕੋਡ | HNL (numeric: 340) |
ਉਪ ਯੂਨਿਟ | 0.01 |
Unit | |
ਨਿਸ਼ਾਨ | L |
Denominations | |
ਉਪਯੂਨਿਟ | |
1/100 | ਸਿੰਤਾਵੋ |
ਬੈਂਕਨੋਟ | L1, L2, L5, L10, L20, L50, L100, L500 |
Coins | 10, 20, 50 ਸਿੰਤਾਵੋ |
Demographics | |
ਵਰਤੋਂਕਾਰ | ਫਰਮਾ:Country data ਹਾਂਡੂਰਾਸ |
Issuance | |
ਕੇਂਦਰੀ ਬੈਂਕ | ਹਾਂਡੂਰਾਸ ਕੇਂਦਰੀ ਬੈਂਕ |
ਵੈੱਬਸਾਈਟ | www.bch.hn |
Valuation | |
Inflation | ੭.੭% |
ਸਰੋਤ | [www.bch.hn Central Bank of Honduras], June 2011. |
ਲੈਂਪੀਰਾ (/[invalid input: 'icon']lɛmˈpɪrə/, ਨਿਸ਼ਾਨ: L, ISO 4217 ਕੋਡ: HNL) ਹਾਂਡੂਰਾਸ ਦੀ ਮੁਦਰਾ ਹੈ। ਇੱਕ ਲੈਂਪੀਰਾ ਵਿੱਚ ੧੦੦ ਸਿੰਤਾਵੋ ਹੁੰਦੇ ਹਨ। ਇਹਦਾ ਨਾਂ ੧੬ਵੀਂ-ਸਦੀ ਦੇ ਸਥਾਨਕ ਲੈਂਕਾ ਕਬੀਲਿਆਂ ਦੇ ਰਾਜੇ ਕਾਸੀਕੇ ਲੈਂਪੀਰਾ ਮਗਰੋਂ ਪਿਆ ਹੈ ਜੋ ਸਪੇਨੀ ਹੱਲਾ-ਬੋਲ ਸੈਨਾਵਾਂ ਦੇ ਖ਼ਿਲਾਫ਼ ਅਸਫ਼ਲ ਯੁੱਧ ਲੜਨ ਕਰਕੇ ਲੋਕ-ਕਥਾਵਾਂ ਵਿੱਚ ਪ੍ਰਸਿੱਧ ਹੈ। ਉਹ ਰਾਸ਼ਟਰੀ ਵੀਰ ਮੰਨਿਆ ਜਾਂਦਾ ਹੈ ਅਤੇ ੧ ਲੈਂਪੀਰਾ ਦੇ ਨੋਟਾਂ ਅਤੇ ੨੦ 'ਤੇ ੫੦ ਸਿੰਤਾਵੋ ਦੇ ਸਿੱਕਿਆਂ 'ਤੇ ਉਹਨੂੰ ਸਨਮਾਨਤ ਕੀਤਾ ਜਾਂਦਾ ਹੈ।
ਹਵਾਲੇ
[ਸੋਧੋ]ਉੱਤਰੀ | |
---|---|
ਕੈਰੀਬੀਆ | ਅਰੂਬਾਈ ਫ਼ਲੋਰਿਨ · ਬਹਾਮਾਸੀ ਡਾਲਰ · ਬਾਰਬਾਡੋਸੀ ਡਾਲਰ · ਬਰਮੂਡਾਈ ਡਾਲਰ · ਕੇਮਨ ਟਾਪੂ ਡਾਲਰ · ਕਿਊਬਾਈ ਪੇਸੋ · ਕਿਊਬਾਈ ਵਟਾਂਦਰਾਯੋਗ ਪੇਸੋ · ਡੋਮਿਨਿਕਾਈ ਪੇਸੋ · ਪੂਰਬੀ ਕੈਰੀਬੀਆਈ ਡਾਲਰ (ਐਂਗੁਈਲਾ · ਐਂਟੀਗੁਆ ਅਤੇ ਬਰਬੂਡਾ · ਡੋਮਿਨਿਕਾ · ਗ੍ਰੇਨਾਡਾ · ਮੋਂਟਸੇਰਾਤ · ਸੇਂਟ ਕਿਟਸ ਅਤੇ ਨੇਵਿਸ · ਸੇਂਟ ਲੂਸੀਆ · ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼) · ਯੂਰੋ (ਸੇਂਟ ਮਾਰਟਿਨ · ਸੇਂਟ ਬਾਰਥੇਲੈਮੀ · ਗੁਆਡਲੂਪ · ਮਾਰਟੀਨੀਕ) · ਹੈਤੀਆਈ ਗੂਰਦ · ਜਮੈਕੀ ਡਾਲਰ · ਨੀਦਰਲੈਂਡ ਐਂਟੀਲੀਆਈ ਗਿਲਡਰ (ਕੁਰਾਸਾਓ · ਸਿੰਟ ਮਾਰਟਨ) · ਤ੍ਰਿਨੀਦਾਦ ਅਤੇ ਤੋਬਾਗੋ ਡਾਲਰ · ਯੂ.ਐੱਸ. ਡਾਲਰ (ਪੁਏਰਤੋ ਰੀਕੋ ਯੂ.ਐੱਸ. ਵਰਜਿਨ ਟਾਪੂ · ਬਰਤਾਨਵੀ ਵਰਜਿਨ ਟਾਪੂ · ਕੈਰੀਬੀਆਈ ਨੀਦਰਲੈਂਡ · ਤੁਰਕ ਅਤੇ ਕੇਕੋਸ ਟਾਪੂ) |
ਕੇਂਦਰੀ | |
ਦੱਖਣੀ | ਅਰਜਨਟੀਨੀ ਪੇਸੋ · ਬੋਲੀਵੀਆਈ ਬੋਲੀਵੀਆਨੋ · ਬ੍ਰਾਜ਼ੀਲੀ ਰਿਆਲ · ਬਰਤਾਨਵੀ ਪਾਊਂਡ (ਬਰਤਾਨਵੀ ਅੰਟਾਰਕਟਿਕ ਰਾਜਖੇਤਰ · ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ) · ਚਿਲੀਆਈ ਪੇਸੋ · ਕੋਲੰਬੀਆਈ ਪੇਸੋ · ਏਕੁਆਦੋਰੀ ਸਿੰਤਾਵੋ ਸਿੱਕੇ (ਏਕੁਆਦੋਰ) · ਯੂਰੋ (ਫ਼ਰਾਂਸੀਸੀ ਗੁਈਆਨਾ) · ਫ਼ਾਕਲੈਂਡ ਟਾਪੂ ਪਾਊਂਡ · ਗੁਇਆਨਵੀ ਡਾਲਰ · ਪੈਰਾਗੁਏਵੀ ਗੁਆਰਾਨੀ · ਪੇਰੂਵੀ ਨਵਾਂ ਸੋਲ · ਸੂਰੀਨਾਮੀ ਡਾਲਰ · ਉਰੂਗੁਏਵੀ ਪੇਸੋ · ਯੂ.ਐੱਸ. ਡਾਲਰ (ਏਕੁਆਦੋਰ) · ਵੈਨੇਜ਼ੁਏਲਾਈ ਬੋਲੀਵਾਰ |
Text is available under the CC BY-SA 4.0 license; additional terms may apply.
Images, videos and audio are available under their respective licenses.