ਸਾਮਰਾ
ਧੁਰੇ: 34°11'54"N 43°52'27"E / 34.19833°N 43.87417°E34°11′54″N 43°52′27″E / 34.19833°N 43.87417°E
ਸਾਮਰਾ (Arabic: سامَرّاء) ਇਰਾਕ ਦਾ ਇੱਕ ਸ਼ਹਿਰ ਹੈ, ਜੋ ਟਾਈਗ੍ਰਿਸ ਦੇ ਪੂਰਬੀ ਕਿਨਾਰੇ ਤੇ, ਬਗਦਾਦ ਦੇ ਉੱਤਰ ਵੱਲ 125 ਕਿਲੋਮੀਟਰ (78 ਮੀਲ) ਦੂਰੀ ਤੇ ਸਥਿਤ ਹੈ। 2003 ਵਿੱਚ ਸ਼ਹਿਰ ਦੀ ਅੰਦਾਜ਼ਨ ਆਬਾਦੀ 348,700 ਸੀ। ਸਾਮਰਾ ਸੁੰਨੀ ਤਿਕੋਣ ਵਿੱਚ ਹੈ।
ਸ਼ਹਿਰ ਇੱਕ ਸਮੇਂ ਅੱਬਾਸਿਦ ਖਿਲਾਫ਼ਤ ਦੀ ਰਾਜਧਾਨੀ ਸੀ ਅਤੇ ਸਿਰਫ ਇੱਕੋ ਇੱਕ ਅਜਿਹੀ ਬਚੀ ਹੋਈ ਇਸਲਾਮੀ ਰਾਜਧਾਨੀ ਹੈ, ਜਿਸਨੇ ਆਪਣੀ ਮੂਲ ਯੋਜਨਾ, ਆਰਕੀਟੈਕਚਰ ਅਤੇ ਕਲਾਤਮਕ ਪ੍ਰਾਚੀਨਤਾ ਨੂੰ ਸੰਭਾਲ ਰੱਖਿਆ ਹੈ।[1] 2007 ਵਿੱਚ, ਯੂਨੈਸਕੋ ਨੇ ਸਾਮਰਾ ਨੂੰ ਇਸ ਦੀ ਇੱਕ ਵਿਸ਼ਵ ਹੈਰੀਟੇਜ ਸਾਈਟ ਨਾਮਜਦ ਕੀਤਾ ਹੈ।[2]
ਇਤਿਹਾਸ
[ਸੋਧੋ]ਪ੍ਰਾਚੀਨ ਸਾਮਰਾ
[ਸੋਧੋ]ਹਵਾਲੇ
[ਸੋਧੋ]- ↑ UNESCO, Samarra Archaeological City, http://whc.unesco.org/en/list/276
- ↑ "Unesco names World Heritage sites". BBC News. 2007-06-28. Retrieved 2010-05-23.
- ↑ Stanley A. Freed, Research Pitfalls as a Result of the Restoration of Museum Specimens, Annals of the New York Academy of Sciences, Volume 376, The Research Potential of Anthropological Museum Collections pages 229–245, December 1981.
Text is available under the CC BY-SA 4.0 license; additional terms may apply.
Images, videos and audio are available under their respective licenses.