ਸਾਨ ਹੋਸੇ
ਸਾਨ ਹੋਸੇ | |
---|---|
ਸਮਾਂ ਖੇਤਰ | ਯੂਟੀਸੀ-੬ |
ਸਾਨ ਹੋਸੇ ("ਸੰਤ ਜੋਸਫ਼", Spanish: San José, ਉਚਾਰਨ: [saŋ xoˈse]) ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।[2]
ਹਵਾਲੇ
[ਸੋਧੋ]Text is available under the CC BY-SA 4.0 license; additional terms may apply.
Images, videos and audio are available under their respective licenses.