ਸਲਾਣਾ ਜੀਵਨ ਸਿੰਘ ਵਾਲਾ
ਸਲਾਣਾ ਜੀਵਨ ਸਿੰਘ ਵਾਲ਼ਾ | |
---|---|
ਪਿੰਡ | |
ਗੁਣਕ: 30°39′35″N 76°12′05″E / 30.659738°N 76.201497°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਤਿਹਗੜ੍ਹ ਸਾਹਿਬ |
ਬਲਾਕ | ਅਮਲੋਹ |
ਉੱਚਾਈ | 200 m (700 ft) |
ਆਬਾਦੀ (2011 ਜਨਗਣਨਾ) | |
• ਕੁੱਲ | 1.936 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 147301 |
ਟੈਲੀਫ਼ੋਨ ਕੋਡ | 01765****** |
ਵਾਹਨ ਰਜਿਸਟ੍ਰੇਸ਼ਨ | PB:23 |
ਨੇੜੇ ਦਾ ਸ਼ਹਿਰ | ਖੰਨਾ |
ਸਲਾਣਾ ਜੀਵਨ ਸਿੰਘ ਵਾਲਾ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਵਿਚ ਇੱਕ ਵੱਡੀ ਗੰਨਾ ਮਿੱਲ ਹੈ। ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਵਲੋਂ ਗੰਨਾ ਲਿਆਂਦਾ ਜਾਂਦਾ ਹੈ।
ਧਾਰਮਿਕ ਸਥਾਨ
[ਸੋਧੋ]ਹਵਾਲੇ
[ਸੋਧੋ]Text is available under the CC BY-SA 4.0 license; additional terms may apply.
Images, videos and audio are available under their respective licenses.