ਵਾਸ਼ਿੰਗਟਨ, ਡੀ.ਸੀ.
ਵਾਸ਼ਿੰਗਟਨ, ਡੀ.ਸੀ. | |
---|---|
• ਘਣਤਾ | 3,977/km2 (10,298/sq mi) |
ਸਮਾਂ ਖੇਤਰ | ਯੂਟੀਸੀ-5 |
• ਗਰਮੀਆਂ (ਡੀਐਸਟੀ) | ਯੂਟੀਸੀ-4 (ਪੂਰਬੀ ਸਮਾਂ ਜੋਨ) |
ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ. ਤੋਂ ਭਾਵ ਡਿਸਟ੍ਰਿਕ ਆਫ ਕੋਲੰਬੀਆ ਹੈ। ਮੈਰੀਲੈਂਡ ਅਤੇ ਵਰਜੀਨੀਆ ਇਸ ਦੇ ਗੁਆਡੀ ਰਾਜ ਹਨ।
ਮਸ਼ਹੂਰ ਥਾਵਾਂ
[ਸੋਧੋ]ਸੁਪਰੀਮ ਕੋਰਟ, ਅਮਰੀਕੀ ਸੰਸਦ, ਵਾਈਟ ਹਾਊਸ, ਨੈਸ਼ਨਲ ਮਾਲ, ਲਿੰਕਨ ਮੈਮੋਰੀਅਲ, ਨੈਸ਼ਨਲ ਏਅਰ ਸਪੇਸ ਮਿਊਜ਼ੀਅਮ, ਨੈਸ਼ਨਲ ਜ਼ੋਆਲੋਜੀਕਲ ਪਾਰਕ, ਨੈਸ਼ਨਲ ਮਿਊਜ਼ੀਅਮ ਆਫ ਦਾ ਸਮਿੱਥਸੋਨੀਅਨ ਇੰਸਟੀਚਿਊਸ਼ਨਜ ਸਾਰੇ ਹੀ ਮਸ਼ਹੂਰ ਥਾਵਾਂ ਇੱਥੇ ਹੀ ਹਨ। ਇਹ ਸ਼ਹਿਰ ਪੋਟੋਮਿਕ ਦਰਿਆ ’ਤੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਲਗਭਗ ਛੇ ਲੱਖ ਦੇ ਨੇੜੇ ਹੈ। ਅਮਰੀਕੇ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ ਵਾੲ੍ਹੀਟ ਹਾਊਸ ਵਿੱਚ ਕੁੱਲ 132 ਕਮਰੇ ਅਤੇ 32 ਬਾਥਰੂਮ ਹਨ।
ਹਵਾਲੇ
[ਸੋਧੋ]ਉੱਤਰੀ ਅਮਰੀਕਾ ਦੀਆਂ ਰਾਜਧਾਨੀਆਂ | |||||
---|---|---|---|---|---|
| |||||
੧ ਸੰਯੁਕਤ ਰਾਜ ਦਾ ਟਾਪੂਨੁਮਾ ਖੇਤਰ। ੨ ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ। ੩ ਫ਼ਰਾਂਸ ਦਾ ਵਿਦੇਸ਼ੀ ਵਿਭਾਗ ਜਾਂ ਸਮੂਹਿਕਤਾ। ੪ ਡੈੱਨਮਾਰਕ ਦੀ ਬਾਦਸ਼ਾਹੀ ਵਿਚਲਾ ਦੇਸ਼। ੫ ਨੀਦਰਲੈਂਡ ਦੀ ਬਾਦਸ਼ਾਹੀ ਵਿਚਲਾ ਦੇਸ਼। ੬ ਫ਼ਰਾਂਸ ਦਾ ਵਿਦੇਸ਼ੀ ਵਿਭਾਗ। ੭ ਨੀਦਰਲੈਂਡ ਦੀ ਲੋਕ-ਸੰਸਥਾ |
ਸੰਯੁਕਤ ਰਾਜ ਦੇ ਰਾਜਸੀ ਵਿਭਾਗ | |
---|---|
ਰਾਜ | ਅਲਾਬਾਮਾ · ਅਲਾਸਕਾ · ਐਰੀਜ਼ੋਨਾ · ਆਰਕੰਸਾ · ਕੈਲੀਫ਼ੋਰਨੀਆ · ਕੋਲੋਰਾਡੋ · ਕਨੈਟੀਕਟ · ਡੇਲਾਵੇਅਰ · ਫ਼ਲੌਰਿਡਾ · ਜਾਰਜੀਆ · ਹਵਾਈ · ਆਇਡਾਹੋ · ਇਲੀਨਾਏ · ਇੰਡੀਆਨਾ · ਆਇਓਵਾ · ਕਾਂਸਸ · ਕਿੰਟਕੀ · ਲੂਈਜ਼ੀਆਨਾ · ਮੇਨ · ਮੈਰੀਲੈਂਡ · ਮੈਸਾਚੂਸਟਸ · ਮਿਸ਼ੀਗਨ · ਮਿਨੇਸੋਟਾ · ਮਿਸੀਸਿੱਪੀ · ਮਿਜ਼ੂਰੀ · ਮੋਂਟਾਨਾ · ਨਬਰਾਸਕਾ · ਨਵਾਡਾ · ਨਿਊ ਹੈਂਪਸ਼ਰ · ਨਿਊ ਜਰਸੀ · ਨਿਊ ਮੈਕਸੀਕੋ · ਨਿਊ ਯਾਰਕ · ਉੱਤਰੀ ਕੈਰੋਲੀਨਾ · ਉੱਤਰੀ ਡਕੋਟਾ · ਓਹਾਇਓ · ਓਕਲਾਹੋਮਾ · ਔਰੇਗਨ · ਪੈੱਨਸਿਲਵੇਨੀਆ · ਰੋਡ ਟਾਪੂ · ਦੱਖਣੀ ਕੈਰੋਲੀਨਾ · ਦੱਖਣੀ ਡਕੋਟਾ · ਟੈਨੇਸੀ · ਟੈਕਸਸ · ਯੂਟਾ · ਵਰਮਾਂਟ · ਵਰਜਿਨੀਆ · ਵਾਸ਼ਿੰਗਟਨ · ਪੱਛਮੀ ਵਰਜਿਨੀਆ · ਵਿਸਕਾਂਸਨ · ਵਾਇਓਮਿੰਗ |
ਸੰਘੀ ਜ਼ਿਲ੍ਹਾ | |
ਟਾਪੂਨੁਮਾ ਖੇਤਰ | |
ਭਾਰਤੀ ਰੱਖਾਂ | ਸੰਯੁਕਤ ਰਾਜ ਵਿੱਚ ਭਾਰਤੀ ਰੱਖਾਂ ਦੀ ਸੂਚੀ ·
ਸਭ ਤੋਂ ਵੱਡੀਆਂ ਭਾਰਤੀ ਰੱਖਾਂ ਦੀ ਸੂਚੀ |
Text is available under the CC BY-SA 4.0 license; additional terms may apply.
Images, videos and audio are available under their respective licenses.