For faster navigation, this Iframe is preloading the Wikiwand page for ਲੇਕ ਪੈਲੇਸ.

ਲੇਕ ਪੈਲੇਸ

ਲੇਕ ਪੈਲੇਸ

ਲੇਕ ਪੈਲੇਸ (ਪੁਰਾਣਾ ਨਾਮ ਜੱਗ ਨਿਵਾਸ) ਇੱਕ ਉੱਚ ਸੁਵਿਧਾਵਾਂ ਵਾਲਾ ਹੋਟਲ ਹੈ। ਜਿਸ ਵਿੱਚ 83 ਕਮਰੇ ਹਨ। ਹਰ ਕਮਰੇ ਵਿੱਚ ਲੋੜੀਦਾਂ ਸਮਾਨ, ਸੁਵਿਧਾਵਾਂ ਅਤੇ ਦੀਵਾਰਾਂ ਉੱਪਰ ਚਿੱਟਾ ਮਾਰਬਲ ਲੱਗਾ ਹੋਇਆ ਹੈ। ਲੇਕ ਪੈਲੇਸ ਭਾਰਤ ਦੇ ਉਦੈਪੁਰ ਸ਼ਹਿਰ ਦੀ ਲੇਕ ਪਿਛੋਲਾ ਝੀਲ ਦੇ ਇੱਕ ਟਾਪੂ ਉੱਪਰ ਸਥਿਤ ਹੈ। ਇਸ ਦਾ ਨਿਰਮਾਣ 4 acres (16,000 m2) ਵਿੱਚ ਕੀਤਾ ਗਿਆ ਹੈ।[1] ਹੋਟਲ ਵਲੋਂ ਕਿਸਤੀ ਰਾਹੀ ਮਹਿਮਾਨਾ ਨੂੰ ਕਿਨਾਰੇ ਤੋ ਪੈਲੇਸ ਤੱਕ ਲਿਜਾਇਆ ਜਾਂਦਾ ਹੈ। ਇਹ ਵਿਸ਼ਵ ਅਤੇ ਭਾਰਤ ਦੇ ਸਭ ਤੋ ਵੱਧ ਰੋਮਾਂਟਿਕ ਹੋਟਲਾਂ ਵਿੱਚ ਚੁਣਿਆ ਗਿਆ ਹੈ.

ਇਤਿਹਾਸ

[ਸੋਧੋ]

ਲੇਕ ਪੈਲੇਸ1743 ਤੋ 1746 [1] ਮਾਹਾਰਾਣਾ  ਜਗਤ ਸਿੰਘ ਦੂਜਾਵਲੋਂ ਉਦੈਪੁਰ, ਰਾਜਸਥਨ ਵਿੱਚ ਬਣਾਇਆ ਗਿਆ। ਇਸ ਦਾ ਸੁਰੂਆਤੀ ਨਾਮ ਜੱਗਨਿਵਾਸ ਜਾਂ ਜਨ ਨਿਵਾਸ ਸੀ। ਪੈਲੇਸ ਦੀ ਉਸਾਰੀ ਪੂਰਵ ਵਾਲੇ ਪਾਸੇ ਕੀਤੀ ਗਈ ਸੀ ਤਾਂ ਜੋ ਹਿੰਦੋ ਨਿਵਾਸੀ ਹਰ ਰੋਜ ਸੂਰਜ ਦੇ ਪਹਿਲੇ ਪ੍ਰਕਾਸ਼ ਸਮੇ ਉੱਠ ਕੇ ਆਪਣੇ ਦੇਵਤਾ ਸੂਰਜ ਅੱਗੇ ਪ੍ਰਥਾਨਾ ਕਰ ਸਕਣ।[2] ਵਿਰਾਸ਼ਤੀ ਰਾਜੇ ਇਸ ਪੈਲੇਸ ਦੇ ਬਾਗ, ਫਬਾਰੇ, ਥੰਮਾਂ ਵਾਲੇ ਵਿਹੜੇ ਵਿੱਚ ਆਪਣਾ ਦਰਬਾਰ ਸਜਾਉਂਦੇ ਸਨ। ਉੱਪਰ ਵਾਲੇ ਕਮਰੇ ਦੀ ਬਣਤਰ ਗੋਲਾਕਾਰ ਸੀ ਅਤੇ ਘੇਰਾ 21 ਫੁੱਟ।[2] 1971 ਵਿੱਚ ਤਾਜ ਹੋਟਲਸ ਰਿਜ਼ੋਰਟਸ ਅਤੇ ਪੈਲੇਸ ਦੇ ਪ੍ਰਬੰਧਕਾ ਨੇ ਇਸ ਦੀ ਦੇਖ ਰੇਖ ਕੀਤੀ[3] ਅਤੇ 75 ਹੋਰ ਕਮਰਿਆਂ ਦੀ ਉਸਾਰੀ ਕੀਤੀ।[4] ਜਮਸ਼ਯਦ ਡੀ.ਏਫ. ਲਾਮ ਤਾਜ ਗਰੁੱਪ ਦੇ ਮੁੱਖ ਪ੍ਰਬੰਧਕ ਵਿਚੋਂ ਇੱਕ ਹੈ ਜਿਸਨੇ ਲੇਕ ਪੈਲੇਸ ਦੀ ਉਸਾਰੀ ਵਿੱਚ ਜੋਗਦਾਨ ਦਿੱਤਾ। 2000 ਈ. ਵਿੱਚ ਇਸ ਦਾ ਉਸਾਰੀ ਵਿੱਚ ਵਾਧਾ ਕੀਤਾ ਗਿਆ। ਅੱਜ ਦੇ ਸਮੇਂ ਵਿੱਚ ਇੱਥੇ ਰਹਿਣ ਵਾਲੇ "ਸ਼ਾਹੀ ਲੋਕ" ਮੂਲ ਮਹਿਲ ਮਾਲਿਕਾਂ ਦੇ ਹੀ ਵਾਰਿਸ ਹਨ।[1]

Lily Pond at Lake Palace, Udaipur

ਆਧੁਨਿਕਤਾ ਦੇ ਅਨੁਸਾਰ

[ਸੋਧੋ]

ਸਾਹਿਤ

[ਸੋਧੋ]
  • Crump, Vivien; Toh, Irene (1996). Rajasthan (hardback). London: Everyman Guides. pp. 400 pages. ISBN 1-85715-887-3. 
  • Crites, Mitchell Shelby; Nanji, Ameeta (2007). India Sublime – Princely Palace Hotels of Rajasthan (hardback). New York: Rizzoli. pp. 272 pages. ISBN 978-0-8478-2979-8. 
  • Badhwar, Inderjit; Leong, Susan. India Chic. Singapore: Bolding Books. p. 240. ISBN 981-4155-57-8. 
  • Michell, George, Martinelli, Antonio (2005). The Palaces of Rajasthan. London: Frances Lincoln. pp. 271 pages. ISBN 978-0-7112-2505-3. 
  • Preston, Diana & Michael (2007). A Teardrop on the Cheek of Time (Hardback) (First ed.). London: Doubleday. pp. 354 pages. ISBN 978-0-385-60947-0. 
  • Tillotson, G.H.R (1987). The Rajput Palaces - The Development of an Architectural Style (Hardback) (First ed.). New Haven and London: Yale University Press. pp. 224 pages. ISBN 0-300-03738-4. 
  • William Warren, Jill Gocher (2007). Asia's Legendary Hotels: The Romance of Travel (hardback). Singapore: Periplus Editions. ISBN 978-0-7946-0174-4. 
Lake Palace Hotel

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "Taj Lake Palace,Udaipur". Taj Hotels. Archived from the original on 2010-08-05. Retrieved 2010-07-28. ((cite web)): Unknown parameter |dead-url= ignored (|url-status= suggested) (help)
  2. 2.0 2.1 "Jag Niwas Lake Palace, Jag Niwas Palace in Udaipur India, Lake Palace Udaipur Rajasthan". Indiasite.com. Archived from the original on 2012-09-16. Retrieved 2010-07-28. ((cite web)): Unknown parameter |dead-url= ignored (|url-status= suggested) (help)
  3. Warren, Page 60.
  4. "Retrieved 14 April 2008". Archived from the original on 9 ਮਈ 2008. Retrieved 15 ਨਵੰਬਰ 2015. ((cite web)): Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

[ਸੋਧੋ]
{{bottomLinkPreText}} {{bottomLinkText}}
ਲੇਕ ਪੈਲੇਸ
Listen to this article

This browser is not supported by Wikiwand :(
Wikiwand requires a browser with modern capabilities in order to provide you with the best reading experience.
Please download and use one of the following browsers:

This article was just edited, click to reload
This article has been deleted on Wikipedia (Why?)

Back to homepage

Please click Add in the dialog above
Please click Allow in the top-left corner,
then click Install Now in the dialog
Please click Open in the download dialog,
then click Install
Please click the "Downloads" icon in the Safari toolbar, open the first download in the list,
then click Install
{{::$root.activation.text}}

Install Wikiwand

Install on Chrome Install on Firefox
Don't forget to rate us

Tell your friends about Wikiwand!

Gmail Facebook Twitter Link

Enjoying Wikiwand?

Tell your friends and spread the love:
Share on Gmail Share on Facebook Share on Twitter Share on Buffer

Our magic isn't perfect

You can help our automatic cover photo selection by reporting an unsuitable photo.

This photo is visually disturbing This photo is not a good choice

Thank you for helping!


Your input will affect cover photo selection, along with input from other users.

X

Get ready for Wikiwand 2.0 🎉! the new version arrives on September 1st! Don't want to wait?