ਰਾਖ 'ਚੋਂ ਉੱਗੇ
ਰਾਖ 'ਚੋਂ ਉੱਗੇ ਮਹਿੰਦਰ ਸਿੰਘ ਰੰਧਾਵਾ ਦੀ ਲਿਖੀ ਪੁਸਤਕ Out of the Ashes ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬ ਦੇ ਉਜਾੜੇ ਅਤੇ ਮੁੜ ਵਸੇਬੇ ਬਾਰੇ ਅਹਿਮ ਦਸਤਾਵੇਜ਼ ਹੈ। ਪੁਸਤਕ ਦਾ ਪੰਜਾਬੀ ਅਨੁਵਾਦ ਦਵੀ ਦਵਿੰਦਰ ਕੌਰ ਅਤੇ ਡਾ. ਜਗਦੀਸ਼ ਕੌਰ ਨੇ ਸਾਂਝੇ ਤੌਰ ’ਤੇ ਕੀਤਾ ਹੈ। ਇਸ ਵਿੱਚ ਮਿਹਨਤਕਸ਼ ਪੰਜਾਬੀਆਂ ਦੇ ਸਿਰੜੀ ਤੇ ਸੰਤੋਖੀ ਸੁਭਾ ਦਾ ਪਤਾ ਚੱਲਦਾ ਹੈ।[1]
ਹਵਾਲੇ
[ਸੋਧੋ]- ↑ "ਆਬ, ਆਬਦਾਰ ਤੇ ਆਬਕਾਰ :: punjabizm.com". www.punjabizm.com. Retrieved 2023-06-28.
Text is available under the CC BY-SA 4.0 license; additional terms may apply.
Images, videos and audio are available under their respective licenses.