For faster navigation, this Iframe is preloading the Wikiwand page for
ਮਲਿਕਾ ਵਿਕਟੋਰੀਆ .
ਵਿਕਟੋਰੀਆ ਹੀਰੇ ਵਾਲਾ ਤਾਜ ਪਹਿਨੀਂ ਮਲਿਕਾ ਵਿਕਟੋਰੀਆ ਫੋਟੋ, 1882
ਸ਼ਾਸਨ ਕਾਲ 20 ਜੂਨ 1837 – 22 ਜਨਵਰੀ 1901 ਬਰਤਾਨੀਆ 28 ਜੂਨ 1838 ਪੂਰਵ-ਅਧਿਕਾਰੀ ਵਿਲੀਅਮ ਵਾਰਸ ਐਡਵਰਡ VII ਪ੍ਰਧਾਨ ਮੰਤਰੀ ਮਲਿਕਾ ਵਿਕਟੋਰੀਆ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ ਸ਼ਾਸਨ ਕਾਲ 1 ਮਈ 1876 – 22 ਜਨਵਰੀ 1901 ਇਮਪੀਰੀਅਲ ਦਰਬਾਰ 1 ਜਨਵਰੀ 1877 ਵਾਰਸ ਐਡਵਰਡ VII ਵਾਇਸਰਾਏ ਭਾਰਤ ਦੇ ਵਾਇਸਰਾਏ' ਜਨਮ (1819-05-24 ) 24 ਮਈ 1819 ਕੇਨਸਿੰਗਟਨ ਮਹਿਲ, ਲੰਦਨਮੌਤ 22 ਜਨਵਰੀ 1901(1901-01-22) (ਉਮਰ 81) Osborne House, Isle of Wight ਦਫ਼ਨ 4 ਫਰਵਰੀ 1901Frogmore, Windsor
ਜੀਵਨ-ਸਾਥੀ Albert of Saxe-Coburg and Gotha ਔਲਾਦDetail Victoria, Princess Royal, German Empress Edward VII Princess Alice, Grand Duchess of Hesse Alfred, Duke of Saxe-Coburg and Gotha Helena, Princess Christian of Schleswig-Holstein Princess Louise, Duchess of Argyll Prince Arthur, Duke of Connaught Prince Leopold, Duke of Albany Beatrice, Princess Henry of Battenberg ਪਿਤਾ Prince Edward, Duke of Kent and Strathearn ਮਾਤਾ Princess Victoria of Saxe-Coburg-Saalfeld ਦਸਤਖਤ
ਮਲਿਕਾ ਵਿਕਟੋਰੀਆ ਬਰਤਾਨਵੀ ਸਲਤਨਤ ਦੀ ਮਲਿਕਾ ਸੀ। ਮਲਿਕਾ ਵਿਕਟੋਰੀਆ ਦਿਨ ਸੋਮਵਾਰ 24 ਮਈ 1819 ਨੂੰ ਸੁਬ੍ਹਾ ਸਵਾ ਚਾਰ ਬਜੇ ਕੇਨਸਿੰਗਟਨ ਮਹਿਲ, ਲੰਦਨ ਵਿੱਚ ਪੈਦਾ ਹੋਈ। 20 ਜੂਨ 1837 ਨੂੰ 18 ਸਾਲ 28 ਦਿਨ ਦੀ ਉਮਰ ਵਿੱਚ ਬਰਤਾਨਵੀ ਸਲਤਨਤ ਦੀ ਮਲਿਕਾ ਬਣੀ ਅਤੇ ਉਮਰ ਭਰ ਮਲਿਕਾ ਰਹੀ। 10 ਫ਼ਰਵਰੀ 1840 ਨੂੰ ਸ਼ਹਿਜ਼ਾਦਾ ਅਲਬਰਟ ਨਾਲ ਸ਼ਾਦੀ ਦੇ ਰਿਸ਼ਤੇ ਵਿੱਚ ਜੁੜ ਗਈ। 14 ਦਸੰਬਰ 1861 ਨੂੰ ਪ੍ਰਿੰਸ ਅਲਬਰਟ ਮੁਹਰਕਾ ਤਾਪ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਦ ਮਲਿਕਾ ਨੇ ਚਾਲੀ ਸਾਲ ਉਦਾਸ ਤਨਹਾ ਗੁਜ਼ਾਰੇ। ਮਲਿਕਾ ਦਾ ਕੁੱਲ ਸੱਤਾ ਦਾ ਦੌਰ 63 ਸਾਲ 7 ਮਹੀਨੇ 3 ਦਿਨ ਹੈ, ਇਸ ਲਿਹਾਜ਼ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ ਵਿੱਚ ਰਹਿਣ ਵਾਲੀ ਬਰਤਾਨਵੀ ਹੁਕਮਰਾਨ ਸੀ।
{{bottomLinkPreText}}
{{bottomLinkText}}
This page is based on a Wikipedia article written by
contributors (read /edit ).
Text is available under the
CC BY-SA 4.0 license; additional terms may apply.
Images, videos and audio are available under their respective licenses.
{{current.index+1}} of {{items.length}}
Thanks for reporting this video!
This browser is not supported by Wikiwand :( Wikiwand requires a browser with modern capabilities in order to provide you with the best reading experience. Please download and use one of the following browsers:
An extension you use may be preventing Wikiwand articles from loading properly.
If you're using HTTPS Everywhere or you're unable to access any article on Wikiwand, please consider switching to HTTPS (https ://www.wikiwand.com).
An extension you use may be preventing Wikiwand articles from loading properly.
If you are using an Ad-Blocker , it might have mistakenly blocked our content.
You will need to temporarily disable your Ad-blocker to view this page.
✕
This article was just edited, click to reload
Please click Add in the dialog above
Please click Allow in the top-left corner, then click Install Now in the dialog
Please click Open in the download dialog, then click Install
Please click the "Downloads" icon in the Safari toolbar, open the first download in the list, then click Install
{{::$root.activation.text}}
Follow Us
Don't forget to rate us
Oh no, there's been an error
Please help us solve this error by emailing us at
support@wikiwand.com
Let us know what you've done that caused this error, what browser you're using, and whether you have any special extensions/add-ons installed.
Thank you!