ਭਖੜਿਆਲ
ਭਖੜਿਆਲ | |
---|---|
ਸਮਾਂ ਖੇਤਰ | ਯੂਟੀਸੀ+5:30 |
ਭਖੜਿਆਲ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਭਖੜਿਆਲ ਦੀ ਅਬਾਦੀ 999 ਸੀ। ਇਸ ਦਾ ਖੇਤਰਫ਼ਲ 2.54 ਕਿ. ਮੀ. ਵਰਗ ਹੈ। ਪੰਜਾਬੀ ਲੇਖਕ ਹਰਵਿੰਦਰ ਭਖੜਿਆਲ ਇਸੇ ਪਿੰਡ ਦੇ ਜੰਮਪਲ ਹਨ।
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
Text is available under the CC BY-SA 4.0 license; additional terms may apply.
Images, videos and audio are available under their respective licenses.