ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ
konvertibilna marka (ਬੋਸਨੀਆਈ) (ਕ੍ਰੋਏਸ਼ੀਆਈ) (ਸਰਬੀਆਈ) конвертибилна марка (ਸਰਬੀਆਈ) | |
---|---|
ISO 4217 | |
ਕੋਡ | BAM (numeric: 977) |
ਉਪ ਯੂਨਿਟ | 0.01 |
Unit | |
ਬਹੁਵਚਨ | The language(s) of this currency belong(s) to the Slavic languages. There is more than one way to construct plural forms. |
ਨਿਸ਼ਾਨ | KM |
Denominations | |
ਉਪਯੂਨਿਟ | |
1/100 | ਫ਼ੈਨਿੰਗ |
ਬੈਂਕਨੋਟ | 10, 20, 50, 100, 200 ਮਾਰਕਾ |
Coins | 5, 10, 20, 50 ਫ਼ੈਨਿੰਗਾ, 1, 2, 5 ਮਾਰਕਾ |
Demographics | |
ਵਰਤੋਂਕਾਰ | ਫਰਮਾ:Country data ਬੋਸਨੀਆਂ ਅਤੇ ਹਰਜ਼ੇਗੋਵਿਨਾ |
Issuance | |
ਕੇਂਦਰੀ ਬੈਂਕ | ਬੋਸਨੀਆ ਅਤੇ ਹਰਜ਼ੇਗੋਵੀਨਾ ਕੇਂਦਰੀ ਬੈਂਕ |
ਵੈੱਬਸਾਈਟ | www.cbbh.ba |
Valuation | |
Inflation | -0.4% |
ਸਰੋਤ | The World Factbook, 2009 est. |
Pegged with | ਯੂਰੋ = 1.95583 ਵਟਾਂਦਰਾਯੋਗ ਮਾਰਕ |
ਬੋਸਨੀਆ ਅਤੇ ਹਰਜ਼ੇਗੋਵਿਨਾ ਵਟਾਂਦਰਾਯੋਗ ਮਾਰਕ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: konvertibilna marka, ਸਰਬੀਆਈ ਸਿਰੀਲਿਕ: конвертибилна марка) (ਮੁਦਰਾ: KM; ਕੋਡ: BAM) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਮੁਦਰਾ ਹੈ। ਇੱਕ ਮਾਰਕ ਵਿੱਚ 100 ਫ਼ੈਨਿੰਗ (ਬੋਸਨੀਆਈ, ਕ੍ਰੋਏਸ਼ੀਆਈ ਅਤੇ ਸਰਬੀਆਈ ਲਾਤੀਨੀ: feninga, ਸਰਬੀਆਈ ਸਿਰੀਲਿਕ: фенинга) ਹੁੰਦੇ ਹਨ। ਇਹ ਨਾਂ ਜਰਮਨ ਮਾਰਕ ਅਤੇ ਫ਼ੈਨਿੰਗ ਤੋਂ ਆਇਆ ਹੈ।
ਹਵਾਲੇ
[ਸੋਧੋ]ਯੂਰਪੀ ਸੰਘ | ਬਰਤਾਨਵੀ ਪਾਊਂਡ · ਬੁਲਗਾਰੀਆਈ ਲੇਵ · ਚੈੱਕ ਕੋਰੂਨਾ · ਡੈੱਨਮਾਰਕੀ ਕਰੋਨਾ · ਯੂਰੋ · ਜਿਬਰਾਲਟਰ ਪਾਊਂਡ · ਹੰਗਰੀਆਈ ਫ਼ੋਰਿੰਟ · ਲਾਤਵੀਆਈ ਲਾਤਸ · ਲਿਥੁਆਨੀਆਈ ਲਿਤਾਸ · ਪੋਲੈਂਡੀ ਜ਼ਵੋਤੀ · ਰੋਮਾਨੀਆਈ ਲਿਊ · ਸਵੀਡਨੀ ਕਰੋਨਾ <div |
---|---|
ਪੂਰਬੀ | ਬੈਲਾਰੂਸੀ ਰੂਬਲ · ਮੋਲਦੋਵੀ ਲਿਊ · ਰੂਸੀ ਰੂਬਲ · ਟਰਾਂਸਨਿਸਤੀਰੀਆਈ ਰੂਬਲ (ਨਾਪ੍ਰਵਾਨਤ) · ਯੂਕਰੇਨੀ ਹਰੀਵਨਾ <div |
ਦੱਖਣੀ | |
ਪੱਛਮੀ | ਫ਼ਰੋਈ ਕਰੋਨਾ · ਗਰਨਜ਼ੇ ਪਾਊਂਡ · ਆਈਸਲੈਂਡੀ ਕਰੋਨਾ · ਜਰਸੀ ਪਾਊਂਡ · ਮਾਂਕਸ ਪਾਊਂਡ · ਨਾਰਵੇਈ ਕਰੋਨਾ · ਸਵਿੱਸ ਫ਼ਰਾਂਕ <div |
Text is available under the CC BY-SA 4.0 license; additional terms may apply.
Images, videos and audio are available under their respective licenses.