ਬਾਬ-ਏ-ਖ਼ੈਬਰ
ਬਾਬ-ਏ-ਖ਼ੈਬਰ ਇੱਕ ਸਮਾਰਕ ਹੈ ਜਿਹੜਾ ਪਾਕਿਸਤਾਨ ਦੇ ਸੰਘੀ ਸ਼ਾਸ਼ਿਤ ਕਬਾਇਲੀ ਇਲਾਕੇ[1] ਵਿੱਚ ਖੈਬਰ ਦੱਰੇ ਦੇ ਦਾਖਲੇ ਤੇ ਸਥਿਤ ਹੈ।ਜਮਰੌਦ ਦਾ ਕਿਲ੍ਹਾ ਇਸ ਦੇ ਸੱਜੇ ਪਾਸੇ ਹੈ। ਇਹ ਇੱਕ ਬਿੰਦੂ ਵੀ ਹੈ ਜਿੱਥੇ ਪਾਕਿਸਤਾਨ ਦਾ ਕਾਨੂੰਨ ਲਾਗੂ ਨਹੀਂ ਹੁੰਦਾ।
ਇਤਿਹਾਸ
[ਸੋਧੋ]ਇਹ ਦਸਵੀਂ ਸਦੀ ਵਿੱਚ ਬਣਾਇਆ ਗਿਆ ਸੀ। 1964 ਵਿੱਚ ਇਸ ਦੀ ਮੁਰੰਮਤ ਕੀਤੀ ਗਈ।[1]
ਹਵਾਲੇ
[ਸੋਧੋ]- ↑ 1.0 1.1 Beyond Bab-e-Khyber Naveed Hussain 22 January 2012 Express Tribune Retrieved 29 May 2014
Text is available under the CC BY-SA 4.0 license; additional terms may apply.
Images, videos and audio are available under their respective licenses.