ਪਲਵਲ ਜ਼ਿਲ੍ਹਾ
ਪਲਵਲ ਜ਼ਿਲ੍ਹਾ पलवल जिला | |
---|---|
ਹਰਿਆਣਾ ਵਿੱਚ ਪਲਵਲ ਜ਼ਿਲ੍ਹਾ | |
ਸੂਬਾ | ਹਰਿਆਣਾ, ਭਾਰਤ |
ਮੁੱਖ ਦਫ਼ਤਰ | ਪਲਵਲ |
ਖੇਤਰਫ਼ਲ | 1,359 km2 (525 sq mi) |
ਅਬਾਦੀ | 829,121 (2001) |
ਤਹਿਸੀਲਾਂ | 1. ਪਲਵਲ, 2. ਹੋਦਲ, 3. ਹੇਥਿਨ |
ਲੋਕ ਸਭਾ ਹਲਕਾ | ਫਰੀਦਾਬਾਦ (ਫਰੀਦਾਬਾਦ ਜ਼ਿਲੇ ਨਾਲ ਸਾਂਝੀ) |
ਅਸੰਬਲੀ ਸੀਟਾਂ | 4 |
ਵੈੱਬ-ਸਾਇਟ | |
ਪਲਵਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਇਸ ਦਾ ਖੇਤਰਫਲ 1,359 ਕਿਲੋਮੀਟਰ2 ਹੈ। ਇਸ ਜ਼ਿਲੇ ਦੀ ਜਨਸੰਖਿਆ 829,121 (2001 ਜਨਗਣਨਾ ਮੁਤਾਬਕ) ਹੈ। ਪਲਵਲ ਜ਼ਿਲ੍ਹਾ 15 ਅਗਸਤ 2008 ਨੂੰ ਫਰੀਦਾਬਾਦ ਜ਼ਿਲ੍ਹੇ ਵਿੱਚੋਂ ਬਣਾਇਆ ਗਿਆ ਸੀ, ਇਸ ਦੀਆਂ ਤਹਸੀਲਾਂ ਹਨ: ਪਲਵਲ, ਹੋਡਲ ਅਤੇ ਹੇਥਿਨ।
ਬਾਹਰਲੇ ਲਿੰਕ
[ਸੋਧੋ]ਰਾਜਧਾਨੀ | ||
---|---|---|
ਜ਼ਿਲ੍ਹਾ |
ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
Text is available under the CC BY-SA 4.0 license; additional terms may apply.
Images, videos and audio are available under their respective licenses.