For faster navigation, this Iframe is preloading the Wikiwand page for ਨੋਕੀਆ 5800 ਐਕਸਪ੍ਰੇਸ ਮਿਊਜਿਕ.

ਨੋਕੀਆ 5800 ਐਕਸਪ੍ਰੇਸ ਮਿਊਜਿਕ

ਨੋਕੀਆ 5800 ਐਕਸਪ੍ਰੇਸ ਮਿਊਜਿਕ

ਨੋਕੀਆ 5800 ਐਕਸਪ੍ਰੇਸ ਮਿਊਜਿਕ , ਨੋਕੀਆ ਦੁਆਰਾ ਬਣਾਇਆ ਗਿਆ ਇੱਕ ਮੋਬਾਈਲ ਫੋਨ ਸਮੱਗਰੀ ਹੈ। ਇਸਨੂੰ ਸੰਨ 2008 ਵਿੱਚ ਬਾਜਾਰ ਵਿੱਚ ਉਪਲੱਬਧ ਕਰਾਇਆ ਗਿਆ। ਇਹ ਯੂ.ਐਨ .ਟੀ.ਐਸ ਤਕਨੀਕ ਉੱਤੇ ਕਾਰਜ ਕਰਦਾ ਹੈ। ਇਹ ਨੋਕੀਆ 5000 ਐਕਟਿਵ ਲੜੀ ਦਾ ਕੇਂਡੀਬਾਰ ਬਣਾਵਟ ਵਾਲਾ, 1600000 ਰੰਗ ਵਿਖਾਉਣ ਵਿੱਚ ਸਮਰੱਥਾਵਾਨ-360X640 ਪਿਕਸਲ ਦੀ ਸਕਰੀਨ ਲਗਾ ਉਤਪਾਦ ਹੈ। ਇਸ ਵਿੱਚ 3.2 ਮੇਗਾਪਿਕਸਲ ਦਾ ਕੈਮਰਾ ਰੰਗੀਨ ਫੋਟੋ ਖੇਚਨੇ ਅਤੇ ਸੰਗਰਹਣ ਲਈ ਲਗਾ ਹੈ।

ਵਿਸ਼ੇਸ਼ਤਾਵਾਂ

[ਸੋਧੋ]
Sample photograph taken by the Nokia 5800 XpressMusic.
Sample photograph taken by the Nokia 5800 XpressMusic.
The 3.2 MP AF Carl Zeiss camera featuring dual LED flash.

ਨੋਕੀਆ 5800 ਐਕਸਪ੍ਰੈਸ ਮਿਊਜ਼ਿਕ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:

  • 81-ਮਿਃ ਮੀਃ / 3.2-ਇੰਚ 16.7M ਟੀ.ਐਫ.ਟੀ ਪ੍ਰਤੀਰੋਧਕ ਟੱਚਸਕ੍ਰੀਨ,[1] 360 × 640 pixels resolution (16:9 display ratio).
  • ਪਸਾਰ: 111 × 51.7 × 15.5 ਮਿਃ ਮੀਃ, 83 ਸੈਃ ਮੀਃ3
  • ਭਾਰ: 109 ਗ੍ਰਾਮ (ਬੈਟਰੀ ਅਤੇ ਸਿੱਮ ਨੂੰ ਸ਼ਾਮਿਲ ਕਰਕੇ).
  • ਐਸ.60 ਸਿੰਬੀਅਨ ਓ.ਐਸ v9.4 ਦੀ 5ਵੀਂ ਜਿਲਦ
  • ਕੁਆਡ ਬੈਂਡ ਜੀ.ਐਸ.ਐਮ / ਜੀ.ਪੀ.ਆਰ.ਐਸ / EDGE: ਜੀ.ਐਸ.ਐਮ 850 / 900 / 1800 / 1900
  • ਦੋਹਰਾ ਬੈਂਡ UMTS / HSDPA: UMTS 900 / 2100 (5800–1) or UMTS 850 / 1900 (5800-2 ਲਾਤੀਨੀ ਅਮਰੀਕੀ ਅਤੇ ਬ੍ਰਾਜ਼ਿਲਿਆਈ ਵੇਰੀਐਂਟ)
  • ਚੱਲਦੇ ਰਹਿਣ ਦਾ ਸਮਾਂ – 406 ਘੰਟਿਆਂ ਤੋਂ ਜ਼ਿਆਦਾ[2]
  • ਕੰਪਣ ਚੇਤਾਵਨੀ
  • ਸਵੈ-ਸਤਹਿ ਘੁਮਾਵ ਲਈ ਆਵੇਗਨਾਪਕ
  • 3.2 ਮੈਗਾਪਿਕਸਲ ਸਵੈ-ਕੇਂਦਰਿਤ ਕਾਰਲ ਜ਼ੇਈਸ ਲੈਂਜ਼, ਦੋਹਰੀ ਐਲ.ਈ.ਡੀ ਫਲੈਸ਼, 3x ਵੱਡਾ ਕਰਨਾ ਅਤੇ ਭੂਗੋਲਿਕ ਟੈਗ ਦੀ ਸਹੂਲਤ।
  • ਏ-ਜੀ.ਪੀ.ਐਸ ਫੰਕਸ਼ਨ ਵਾਲਾ ਜੀ.ਪੀ.ਐਸ ਅਤੇ ਓ.ਵੀ.ਆਈ ਨਕਸ਼ੇ
  • ਰੇਡੀਓ 76.0–108 ਮੈਗਾਹਰਟਜ਼ (ਲਗਪਗ 20 ਅੱਡੇ).
  • 3.5 ਮਿਃ ਮੀਃ ਹੈੱਡਫ਼ੋਨ / video-out jack and Nokia video-out cable CA-75U.[3]
  • ਮਾਈਕ੍ਰੋ ਐਸ.ਡੀ.ਐਚ.ਸੀ ਕਾਰਡ (16 ਜੀ.ਬੀ ਤੱਕ)
  • ਮਾਈਕ੍ਰੋ ਯੂ.ਐਸ.ਬੀ 2.0 ਜੋੜਕ, ਬਲੂਟੁੱਥ 2.0 (ਈ.ਡੀ.ਆਰ/A2DP/AVRCP) ਅਤੇ ਤਾਰ-ਰਹਿਤ LAN.[4]
  • ਉਪਲਬਧ ਰੰਗ - ਕਾਲਾ, ਨੀਲਾ ਅਤੇ ਲਾਲ।

ਕੁੰਜੀਆਂ ਅਤੇ ਆਗਤ ਢੰਗ

[ਸੋਧੋ]
  • ਸਟਾਈਲਸ, ਪਲੈਕਟ੍ਰਮ ਅਤੇ ਉਂਗਲ ਟੱਚ ਸਹਿਯੋਗ, ਕਵਰਟੀ ਕੀ-ਪੈਡ
  • ਸੰਗੀਤ, ਵੀਡੀਓ ਕੇਂਦਰ, ਗੈਲਰੀ ਤੇ ਜਾਲ-ਖੋਜਕਾਂ ਤੱਕ ਪਹੁੰਚ ਲਈ ਮੀਡੀਆ ਬਾਰ ਟੱਚ ਕੁੰਜੀਆਂ
  • ਅਵਾਜ਼ੀ ਆਦੇਸ਼
  • ਭੌਤਿਕ ਕੁੰਜੀਆਂ - ਮੇਨੂ ਕੁੰਜੀ, ਪਾਵਰ ਕੁੰਜੀ, ਕੈਮਰਾ ਕੁੰਜੀ, ਜਿੰਦਰਾ ਕੁੰਜੀ, ਸਲਾਈਡ ਅਨਲੌਕ ਅਤੇ ਅਵਾਜ਼ੀ ਕੁੰਜੀ।

ਹਵਾਲੇ

[ਸੋਧੋ]
  1. "Nokia 5800 XpressMusic Features Resistive Touchscreen". EDA Geek. 2 October 2008. Archived from the original on 2009-01-27. Retrieved 2012-08-25. ((cite web)): Unknown parameter |dead-url= ignored (|url-status= suggested) (help)
  2. "Nokia 5800 XpressMusic Specification, Features & Prices". Archived from the original on 2016-03-24. Retrieved 2016-04-29. ((cite web)): Unknown parameter |dead-url= ignored (|url-status= suggested) (help)
  3. "Smartphones – Mobile Phones – Nokia". Europe.nokia.com. Archived from the original on 2009-02-09. Retrieved 2012-08-25. ((cite web)): Unknown parameter |dead-url= ignored (|url-status= suggested) (help)
  4. "Nokia Lumia – the fastest way to your favourite people, places, and things. – Nokia". Europe.nokia.com. Retrieved 2012-08-25.
{{bottomLinkPreText}} {{bottomLinkText}}
ਨੋਕੀਆ 5800 ਐਕਸਪ੍ਰੇਸ ਮਿਊਜਿਕ
Listen to this article

This browser is not supported by Wikiwand :(
Wikiwand requires a browser with modern capabilities in order to provide you with the best reading experience.
Please download and use one of the following browsers:

This article was just edited, click to reload
This article has been deleted on Wikipedia (Why?)

Back to homepage

Please click Add in the dialog above
Please click Allow in the top-left corner,
then click Install Now in the dialog
Please click Open in the download dialog,
then click Install
Please click the "Downloads" icon in the Safari toolbar, open the first download in the list,
then click Install
{{::$root.activation.text}}

Install Wikiwand

Install on Chrome Install on Firefox
Don't forget to rate us

Tell your friends about Wikiwand!

Gmail Facebook Twitter Link

Enjoying Wikiwand?

Tell your friends and spread the love:
Share on Gmail Share on Facebook Share on Twitter Share on Buffer

Our magic isn't perfect

You can help our automatic cover photo selection by reporting an unsuitable photo.

This photo is visually disturbing This photo is not a good choice

Thank you for helping!


Your input will affect cover photo selection, along with input from other users.

X

Get ready for Wikiwand 2.0 🎉! the new version arrives on September 1st! Don't want to wait?