ਸ਼ਹੀਦ ਭਗਤ ਸਿੰਘ ਨਗਰ
ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਜਿਲ੍ਹਾ ਹੈ ਪਹਿਲਾ ਇਸ ਦਾ ਨਾਮ ਨਵਾ ਸ਼ਹਿਰ ਸੀ ਪਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।[1]
ਇਤਿਹਾਸ
[ਸੋਧੋ]ਇਹ ਮਾਨਤਾ ਹੈ ਕਿ ਅਲਾਉਦੀਨ ਖਿਲਜੀ (1295-1316) ਨੇ ਆਪਣੇ ਅਫਗਾਨ ਮਿਲਟਰੀ ਚੀਫ ਨੋਸ਼ਰ ਖਾਨ ਤੋਂ ਇਸ ਨੂੰ ਬਣਵਾਇਆ ਸੀ ਜੋ ਪਹਿਲਾ ਨੋਸ਼ਰ ਕਿਹਾ ਜਾਂਦਾ ਸੀ। ਨੋਸ਼ਰ ਖਾਨ ਨੇ ਪੰਜ ਕਿਲੇ ਬਣਵਾਏ ਜਿਹਨਾਂ ਨੂੰ ਹਵੇਲੀ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹਨ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਰਾਜਧਾਨੀ | ||
---|---|---|
ਇਲਾਕੇ | ||
ਜ਼ਿਲ੍ਹੇ | ਅੰਮ੍ਰਿਤਸਰ • ਬਰਨਾਲਾ • ਬਠਿੰਡਾ • ਫ਼ਰੀਦਕੋਟ • ਫ਼ਤਹਿਗੜ੍ਹ ਸਾਹਿਬ • ਫ਼ਿਰੋਜ਼ਪੁਰ • ਫ਼ਾਜ਼ਿਲਕਾ • ਗੁਰਦਾਸਪੁਰ • ਹੁਸ਼ਿਆਰਪੁਰ • ਜਲੰਧਰ • ਕਪੂਰਥਲਾ • ਲੁਧਿਆਣਾ • ਮਾਨਸਾ • ਮੋਗਾ • ਅਜੀਤਗੜ੍ਹ • ਮੁਕਤਸਰ • ਸ਼ਹੀਦ ਭਗਤ ਸਿੰਘ ਨਗਰ • ਪਟਿਆਲਾ • ਪਠਾਨਕੋਟ • ਰੂਪਨਗਰ • ਸੰਗਰੂਰ • ਤਰਨਤਾਰਨ • ਮਾਲੇਰਕੋਟਲਾ | |
ਮੁੱਖ ਸ਼ਹਿਰ |
Text is available under the CC BY-SA 4.0 license; additional terms may apply.
Images, videos and audio are available under their respective licenses.