ਦੋਰਾਹਾ
ਦੋਰਾਹਾ | |
---|---|
city | |
ਦੇਸ਼ | ਭਾਰਤ |
ਸੂਬਾ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਆਬਾਦੀ (ਜਨਗਣਨਾ 2011) | |
• ਕੁੱਲ | 25,385 |
ਭਾਸ਼ਾਵਾਂ | |
• ਅਧਿਕਾਰਿਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 141421 |
ਵਾਹਨ ਰਜਿਸਟ੍ਰੇਸ਼ਨ | 55 |
ਦੋਰਾਹਾ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਚੰਡੀਗੜ੍ਹ-ਲੁਧਿਆਣਾ ਸੜਕ ਉੱਤੇ ਖੰਨੇ ਅਤੇ ਲੁਧਿਆਣੇ ਵਿੱਚ ਸਥਿਤ ਹੈ।
Text is available under the CC BY-SA 4.0 license; additional terms may apply.
Images, videos and audio are available under their respective licenses.