ਚੇਤਨ ਆਨੰਦ
ਚੇਤਨ ਆਨੰਦ | |
---|---|
ਜਨਮ | |
ਮੌਤ | 6 ਜੁਲਾਈ 1997 | (ਉਮਰ 76)
ਪੇਸ਼ਾ | ਫਿਲਮ ਨਿਰਮਾਤਾ, ਨਿਰਦੇਸ਼ਕ, ਐਕਟਰ, ਪਟਕਥਾ ਲੇਖਕ |
ਸਰਗਰਮੀ ਦੇ ਸਾਲ | 1944 - 1994 |
ਚੇਤਨ ਆਨੰਦ ਭਾਰਤੀ ਸਿਨਮੇ ਦੇ ਪ੍ਰਸਿੱਧ ਨਿਰਮਾਤਾ - ਨਿਰਦੇਸ਼ਕ ਸਨ। ਉਹ ਪ੍ਰਸਿੱਧ ਫਿਲਮ ਐਕਟਰ ਦੇਵ ਆਨੰਦ ਦੇ ਵੱਡੇ ਭਰਾ ਸਨ। 1949 ਵਿੱਚ ਉਸ ਨੇ ਆਪਣੇ ਭਾਈ ਦੇਵ ਆਨੰਦ ਦੇ ਨਾਲ ਨਵਕੇਤਨ ਫਿਲਮਸ ਦੀ ਸਥਾਪਨਾ ਕੀਤੀ ਜੋ ਕਿ ਫਿਲਮਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਸੀ। ਉਸ ਦੀ ਛੋਟੀ ਭੈਣ ਸ਼ਾਂਤਾ ਕਪੂਰ ਪ੍ਰਸਿੱਧ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਦੀ ਮਾਂ ਹੈ।
ਹਵਾਲੇ
[ਸੋਧੋ]- ↑ Page 1, Romancing with Life — an autobiography by Dev Anand, Penguin books India 2007
Text is available under the CC BY-SA 4.0 license; additional terms may apply.
Images, videos and audio are available under their respective licenses.