ਕੁਲਦੀਪ ਯਾਦਵ
ਨਿੱਜੀ ਜਾਣਕਾਰੀ | |
---|---|
ਜਨਮ | ਕਾਨਪੁਰ, ਉੱਤਰ ਪ੍ਰਦੇਸ਼ | 14 ਦਸੰਬਰ 1994
ਕੁਲਦੀਪ ਯਾਦਵ (ਜਨਮ 14 ਦਸੰਬਰ 1994) ਇੱਕ ਭਾਰਤੀ ਕਰਿਕੇਟਰ ਹੈ, ਜੋ ਭਾਰਤ ਲਈ ਅਤੇ ਘਰੇਲੂ ਉੱਤਰ ਪ੍ਰਦੇਸ਼ ਲਈ ਖੇਡਦਾ ਹੈ। ਖੱਬੇ ਹੱਥ ਦਾ ਇੱਕ ਸਪਿੰਨ ਗੇਂਦਬਾਜ਼, ਉਹ 2014 ਆਈਸੀਸੀ ਅੰਡਰ -19 ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਅੰਡਰ -19 ਕ੍ਰਿਕੇਟ ਟੀਮ ਲਈ ਖੇਡਿਆ ਜਿਸ ਦੌਰਾਨ ਉਸ ਨੇ ਸਕੌਟਲੈਂਡ ਵਿਰੁੱਧ ਹੈਟ੍ਰਿਕ ਬਣਾਈ ਸੀ।
ਬਾਹਰੀ ਕੜੀਆਂ
[ਸੋਧੋ]- ਕੁਲਦੀਪ ਯਾਦਵ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਕੁਲਦੀਪ ਯਾਦਵ ਕ੍ਰਿਕਟਅਰਕਾਈਵ ਤੋਂ
Text is available under the CC BY-SA 4.0 license; additional terms may apply.
Images, videos and audio are available under their respective licenses.